ਇਹ ਇੱਕ ਹੌਟਫਿਕਸ ਰੀਲੀਜ਼ ਹੈ ਜੋ YouTube ਗਲਤੀਆਂ ਨੂੰ ਠੀਕ ਕਰਦੀ ਹੈ:
• [YouTube] ਵੀਡੀਓ ਚਲਾਉਣ ਦੌਰਾਨ ਕਿਸੇ ਵੀ ਵੀਡੀਓ ਜਾਣਕਾਰੀ ਨੂੰ ਲੋਡ ਨਾ ਹੋਣ ਨੂੰ ਠੀਕ ਕਰੋ, ਵੀਡੀਓ ਚਲਾਉਂਦੇ ਸਮੇਂ HTTP 403 ਗਲਤੀਆਂ ਨੂੰ ਠੀਕ ਕਰੋ ਅਤੇ ਕੁਝ ਉਮਰ-ਪ੍ਰਤੀਬੰਧਿਤ ਵੀਡੀਓਜ਼ ਦੇ ਪਲੇਬੈਕ ਨੂੰ ਬਹਾਲ ਕਰੋ
• ਕੈਪਸ਼ਨ ਆਕਾਰਾਂ ਨੂੰ ਨਾ ਬਦਲਣ ਨੂੰ ਠੀਕ ਕਰੋ
• ਸਟ੍ਰੀਮ ਖੋਲ੍ਹਣ ਵੇਲੇ ਦੋ ਵਾਰ ਡਾਊਨਲੋਡਿੰਗ ਜਾਣਕਾਰੀ ਨੂੰ ਠੀਕ ਕਰੋ
• [Soundcloud] ਨਾ ਚਲਾਏ ਜਾ ਸਕਣ ਵਾਲੇ DRM-ਸੁਰੱਖਿਅਤ ਸਟ੍ਰੀਮਾਂ ਨੂੰ ਹਟਾਓ
• ਅੱਪਡੇਟ ਕੀਤੇ ਅਨੁਵਾਦ
