ਨਵਾਂ
• ਇੱਕ ਤੋਂ ਵਧੇਰੇ ਆਡੀਓ ਟਰੈਕਾਂ/ਭਾਸ਼ਾਵਾਂ ਦਾ ਸਮਰਥਨ ਕਰੋ
• ਸਕ੍ਰੀਨ ਦੇ ਕਿਸੇ ਵੀ ਪਾਸੇ ਆਵਾਜ਼ ਅਤੇ ਚਮਕ ਦੇ ਸੰਕੇਤਾਂ ਨੂੰ ਸੈੱਟ ਕਰਨ ਦਿਓ
• ਸਕ੍ਰੀਨ ਦੇ ਹੇਠਲੇ ਪਾਸੇ ਮੁੱਖ-ਟੈਬਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਮਰਥਨ

ਸੁਧਾਰ
• [ਬੈਂਡਕੈਂਪ] ਪੇ-ਵਾਲ ਦੇ ਪਿੱਛੇ ਟਰੈਕਾਂ ਨੂੰ ਸੰਭਾਲੋ

ਠੀਕ ਕੀਤੇ
• [ਯੂਟਿਊਬ] ਸਟ੍ਰੀਮਾਂ ਲਈ 403 HTTP ਤਰੁੱਟੀਆਂ
• ਪਲੇਲਿਸਟ ਦ੍ਰਿਸ਼ ਤੋਂ ਮੁੱਖ ਪਲੇਅਰ 'ਤੇ ਸਵਿਚ ਕਰਨ ਵੇਲੇ ਖ਼ਾਲੀ-ਕਾਲ੍ਹਾ ਪਲੇਅਰ
• ਪਲੇਅਰ ਸਰਵਿਸ ਮੈਮੋਰੀ ਲੀਕ
• [ਪੀਅਰਟਿਊਬ] ਅੱਪਲੋਡਰ ਅਤੇ ਸਬ-ਚੈਨਲ ਅਵਤਾਰ ਚਿੰਨ੍ਹ ਆਪਸ ਵਿੱਚ ਬਦਲੇ ਗਏ

ਅਤੇ ਹੋਰ ਵੀ ਬਹੁਤ ਕੁਝ
