ਇਸ ਰੀਲੀਜ਼ ਵਿੱਚ YouTube ਵੈੱਬਸਾਈਟ ਸੰਸਕਰਣ ਨੂੰ ਅੱਪਡੇਟ ਕੀਤਾ ਗਿਆ ਸੀ। ਪੁਰਾਣਾ ਵੈੱਬਸਾਈਟ ਸੰਸਕਰਣ ਮਾਰਚ ਵਿੱਚ ਬੰਦ ਹੋਣ ਜਾ ਰਿਹਾ ਹੈ ਅਤੇ ਇਸ ਲਈ ਤੁਹਾਨੂੰ ਨਿਊ ਪਾਈਪ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।
