ਸਤ ਸ੍ਰੀ ਅਕਾਲ 👋
SD Maid 2/SE ਸਰਗਰਮੀ ਨਾਲ ਵਿਕਸਤ ਕੀਤਾ ਜਾ ਰਿਹਾ ਹੈ—ਮੈਂ ਹਮੇਸ਼ਾ ਨਵੀਆਂ ਚੀਜ਼ਾਂ ਜੋੜਦਾ ਰਹਿੰਦਾ ਹਾਂ!
ਕੋਈ ਵਿਚਾਰ ਹਨ? ਮੈਨੂੰ ਦੱਸੋ 😊

🐛 ਬੱਗ ਫਿਕਸ, 🚀 ਪ੍ਰਦਰਸ਼ਨ ਸੁਧਾਰ, ਸ਼ਾਇਦ ✨ ਨਵੀਆਂ ਵਿਸ਼ੇਸ਼ਤਾਵਾਂ ਵੀ।

ਚੇਂਜਲਾਗ: https://sdmse.darken.eu/changelog

ਜਾਣਕਾਰੀ: ਇਥੇ ਸਿਰਫ਼ ਮੈਂ ਹੀ ਹਾਂ, ਕਦੇ ਕਦੇ ਜਵਾਬਾਂ ਵਿਚ ਥੋੜਾ ਸਮਾਂ ਲੱਗ ਸਕਦਾ ਹੈ। ਇਸ ਲਈ ਮਾਫ਼ੀ!
