ਗੱਲੀ ਪੂਰੀ (ਸਟਰੀਟ ਕੰਮਪਲੀਟ) ਨਾਲ, ਓਪਨ ਸਟਰੀਟ ਮੈਪ ਦਾ ਨਕਸ਼ਾ ਠੀਕ ਕਰੋ!

ਨੇੜੇ ਤੇੜੇ ਤੋਂ ਇਹ ਐਪ ਡਾਟਾ ਲੱਭ ਸਕਦਾ; ਨਕਸ਼ਾ ’ਤੇ ਇਸ ਲਈ ਖੋਜਾਂ ਵੇਖਦਿਆਂ। ਹਰ ਖੋਜ ਲਈ ਤੁਸੀਂ ਸਿਥਤੀ ਨੂੰ ਜਾਓ ’ਤੇ ਇਕ ਜਵਾਬ ਦੀਓ।

ਨਕਸ਼ਾ ’ਤੇ ਤੁਹਾਡੀਆਂ ਸੋਧਾਂ ਪਾਉਂਦੀਆਂ ਗਿਆਂ।