ਇੱਕ ਵਿਸ਼ੇਸ਼ਤਾ ਨਾਲ ਭਰਪੂਰ ਤੇਜ਼ ਐਫ-ਡਰਾਇਡ ਕਲਾਇੰਟ:

* ਯੂਐਕਸ ਉਪਭੋਗਤਾਵਾਂ ਨੂੰ ਸਮਰੱਥ ਬਣਾਉਣ 'ਤੇ ਕੇਂਦ੍ਰਿਤ ਹੈ
* ਕੋਈ ਕਾਰਡ ਜਾਂ ਅਣਉਚਿਤ ਐਨੀਮੇਸ਼ਨ ਨਹੀਂ
* ਤੇਜ਼ ਰਿਪੋਜ਼ਟਰੀ ਸਿੰਕਿੰਗ
* ਸਟੈਂਡਰਡ ਐਂਡਰਾਇਡ ਕੰਪੋਨੈਂਟ ਅਤੇ ਘੱਟੋ-ਘੱਟ ਨਿਰਭਰਤਾ

ਫੌਕਸੀ-ਡਰਾਇਡ ਦਾ ਸਿੱਧਾ ਅਨੁਕੂਲਿਤ/ਸੋਧਿਆ ਰੂਪ

ਕਾਪੀ-ਲੇਫਟਡ ਲਿਬਰ ਸੌਫਟਵੇਅਰ, ਲਾਈਸੈਂਸ ਸ਼ੁਦਾ GPLv3+। \
ਵਰਤੋ, ਅਧਿਐਨ ਕਰੋ, ਬਦਲੋ, ਅਤੇ ਸਾਂਝਾ ਕਰੋ; ਸਭ ਦੇ ਨਾਲ।
