ਸੋਧਿਆ: ਰੂਟ ਅਨੁਮਤੀ ਦਾ ਪਤਾ ਨਹੀਂ ਲੱਗ ਰਿਹਾ
ਸੋਧਿਆ: ਸਿੰਕ- ਅਤੇ ਡਾਉਨਲੋਡ ਸਰਵਿਸ ਸਬੰਧਤ ਕਰੈਸ਼
ਅੱਪਡੇਟ: ਇੰਸਟੌਲਡ ਪੇਜ ਨੂੰ ਸੁਧਾਰੋ
ਸ਼ਾਮਿਲ ਕੀਤਾ: ਟਰੈਕਰਾਂ ਨੂੰ ਪ੍ਰਾਪਤ ਕਰਨਾ/ਵਿਖਾਉਣਾ ਬੰਦ ਕਰਨ ਦਾ ਵਿਕਲਪ
ਜੋੜ੍ਹਿਆ: ਫਲਫੀਚੈਟ ਨਾਈਟਲੀ, ਬੇਨਾਮ ਮੈਸੇਂਜਰ ਅਤੇ ਬੀਓਕੋਡ ਨੂੰ ਡਿਫ਼ਾਲਟ ਰਿਪੋਜ਼ ਵਿੱਚ
ਸੋਧਿਆ: ਐਪਸ ਨੂੰ (ਅਣ)ਇੰਸਟਾਲ ਕਰਨ 'ਤੇ ਇੰਸਟਾਲਡ ਐਪਸ ਸੂਚੀ ਨੂੰ ਅੱਪਡੇਟ ਨਹੀਂ ਕਰਨਾ
+ 80 ਤੋਂ ਵੱਧ ਅਨੁਵਾਦ ਅਤੇ ਹੋਰ ਯੋਗਦਾਨ
